ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਧਮਕੀ ਭਰੀ ਈਮੇਲ ਮਿਲੀ ਹੈ । ਪ੍ਰੀਤ ਕੌਰ ਗਿੱਲ ਨੇ ਇਸ ਦੀ ਸ਼ਿਕਾਇਤ ਮਿਡ ਲੈਂਡ ਪੁਲਿਸ ਨੂੰ ਕੀਤੀ ਅਤੇ ਕਿਹਾ ਕਿ ਈਮੇਲ ਤੋਂ ਬਾਅਦ ਉਹ ਆਪਣੇ ਹਲਕੇ ਦੀਆਂ ਮੀਟਿੰਗਾਂ ਵਿੱਚ ਬਾਡੀਗਾਰਡ ਰੱਖਣ ਲਈ ਮਜਬੂਰ ਹੋ ਗਏ ਹਨ ।

UK's first Sikh woman MP Preet Gill received a threat, this is what was written in the email.

#punjabnews #ukmp #mppreetgill